Saturday, May 12, 2018

lesson planning for education ..in punjabi..#


ਪਾਠ ਯੋਜਨਾ....
ਪਾਠ ਯੋਜਨਾ, ਇਕ ਅਧਿਆਪਕ ਵੱਲੋ ਵਿਦਿਆਰਥੀ ਨੂੰ ਸਮਝਾਇਆ ਜਾਣ ਵਾਲਾ ਵਿਸਤ੍ਰਿਤ ਅਤੇ ਅਸਲੀ ਰੂਪ ਹੈ l ਇਹ ਓਹ ਸਬ ਕੁਝ ਦਾ ਵਰਣਨ ਕਰਨਾ ਹੁੰਦਾ ਹੈ, ਜੋ ਕੁਝ ਅਧਿਆਪਕ ਨੇ ਵਿਦਿਆਰਥੀਆ ਨੂੰ ਸਮਝਉਣਾ ਹੁੰਦਾ ਹੈ l ਅਧਿਆਪਕ ਦੁਆਰਾ ਪਾਠ ਪ੍ਰਕਿਰਿਆ ਨੂੰ ਕ੍ਰਮਬੰਧ  ਅਤੇ ਯੋਜਨਾ ਪੂਰਵਕ ਕਰਨਾ ਹੁੰਦਾ ਹੈ l
ਪਾਠ ਯੋਜਨਾ ਵਿਚ ਵਿਦਿਆਰਥੀ ਨਿਸਚਿਤ ਸਮੇ ਵਿਚ ਨਿਸਚਿਤ ਉਦੇਸ਼ ਦੀ ਪੂਰਤੀ ਕਰਦੇ ਹਨ l ਅਧਿਆਪਕ ਉਦੇਸ਼ ਨੂੰ ਸਪਸ਼ਟ ,ਪ੍ਰਭਾਵਸ਼ਾਲੀ ,ਸਰਲ ਅਤੇ ਸਪਸ਼ਟ ਬਣਾਉਣ ਹੈ l ਇਸ ਦੇ ਨਾਲ ਹੀ ਅਧਿਆਪਕ ਦਾ ਆਪਣਾ ਵਿਸਵਾਸ ,ਕਾਰਜ ਸਮਰਥਾ ,ਸਮਾਂ ,ਸ਼ੁਕਤੀ ਦੀ ਠੀਕ ਵਰਤੋ ਕਰਦਾ ਹੈl
ਪਾਠ ਯੋਜਨਾ ਵਿਚ ਦੋਹਰਾਈ ਅਤੇ ਘਰ ਦੇ ਕਮ ਦਾ ਵੇਰਵਾ ਦਿੰਦਾ ਹੈ l ਇਸ ਨਾਲ ਅਧਿਆਪਕ ਦਾ ਆਪਣਾ ਅਤੇ ਵਿਦਿਆਰਥੀਆ ਦਾ ਸ਼ਬਦ ਭੰਡਾਰ ਵਧੇਰੇ ਵਿਕਸਿਤ ਅਤੇ ਅਗਾਹਵਧੂ ਹੁੰਦਾ ਹੈ l
ਪਾਠ ਯੋਜਨਾ ਰੋਜਾਨਾ , ਇਕਾਈ ਅਤੇ ਵਾਰਸ਼ਿਕ/ਸ਼ੈਸ਼ਨ ਤੇ ਅਧਾਰਿਤ ਹੁੰਦੀ ਹੈ l ਪਾਠ ਯੋਜਨਾ ਵਿਚ ਪ੍ਰਾਇਮਰੀ-ਮਿਡਲ , ਹਾਈ – ਸੀਨੀਅਰ  ਜਮਾਤਾ ਨੂੰ  ਅਤੇ ਵਿਸ਼ੇ ਦੇ ਉਪਵਿਸ਼ੇ ਨੂੰ ਧਿਆਨ ਵਿਚ ਰਖ ਕੇ ਕੀਤਾ ਜਾਂਦਾ ਹੈ l ਭਾਸ਼ਾ ਦੀ ਵਰਤੋ ਸਰਵਉਤਮ ਹੋਵੇ l
 ਉਪਰੋਕਤ ਦੇ ਅਧਾਰ ਤੇ ਇਸ ਸਿਟੇ ਤੇ  ਪਹੁੰਚਿਆ ਜਾ ਸਕਦਾ ਹੈ ਕਿ ਪਾਠ ਯੋਜਨਾ ਅਨੁਸਾਰ ਹਰ  ਪਾਠ ਸਰਲ , ਸਪਸ਼ਟ , ਉਦੇਸ਼ ਪੂਰਵਕ , ਅਖਾਣ –ਮੁਹਾਵਰਿਆ ਦੀ  ਭਰਪੂਰ ਵਰਤੋ ਯੋਗ  ਸਮੇ –ਸ਼ਕਤੀ ਦੀ ਸੁਚੱਜੀ  ਵਰਤੋ ਵਾਲਾ ਸਾਬਤ ਹੁੰਦਾ ਹੈ l      

Punjabi "mother tongue" word in english.

ਆਉ ਤੁਹਾਨੂੰ ਪੰਜਾਬੀ ਦੇ ਕੁੱਝ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼ ਦੱਸੀਏ। ਅੱਜ ਦੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਸ਼ਬਦ ਤੁਸੀਂ ਵੀ ਅਪਣੇ ਬਜ਼ੁਰਗਾ...